Breaking News

About Us

ਜਨਮ: 23 ਮਾਰਚ, 1976, ਪਿੰਡ ਧੂੰਦਾ, ਜ਼ਿਲ੍ਹਾ ਤਰਨ ਤਾਰਨ .
ਮਾਤਾ : ਸਰਦਾਰਨੀ ਅਮਰਜੀਤ ਕੌਰ .
ਪਿਤਾ : ਸ. ਤੇਗ਼ ਸਿੰਘ.
ਪਰਿਵਾਰ : ਸਰਦਾਰਨੀ ਮਨ ਵੀਰ ਕੌਰ (ਸੁਪਤਨੀ), ਇੱਕ ਧੀ ਅਤੇ ਇੱਕ ਪੁੱਤਰ

ਵਿਦਿਆ:

 • ਧੂੰਦਾ (ਗੋਇੰਦਵਾਲ) ਸਾਹਿਬ, ਤਰਨ-ਤਾਰਨ .
 • ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ .
 • ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ .

ਸ਼ਬਦ ਵੀਚਾਰ ਰਾਹੀਂ ਸੇਵਾ:

 • ਭਾਰਤ .
 • ਨਿਊਜ਼ੀਲੈਂਡ .
 • ਦੁਬਈ .
 • ਕਨੇਡਾ .
 • ਅਮਰੀਕਾ .
 • ਇੰਗਲੈਂਡ .
 • ਆਸਟ੍ਰੇਲੀਆ .
 • ਕੀਨੀਆ .
 • ਮਲੇਸ਼ੀਆ .

ਅਮਰੀਕਾ ਅਤੇ ਕਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਦਿੱਤੇ ਗਏ ਗਿਆਰ੍ਹਾਂ ਗੋਲਡ ਮੈਡਲ:

 • ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਟੋਰਾਂਟੋ, ਕਨੇਡਾ .
 • ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਐਬਟਸਫੋਰਟ, ਕਨੇਡਾ .
 • ਗੁਰਦੁਆਰਾ ਗੁਰੂ ਅਮਰਦਾਸ ਸਾਹਿਬ, ਕਲੋਨਾ, ਕਨੇਡਾ .
 • ਗੁਰਦੁਆਰਾ ਸੱਚਖੰਡ ਦਰਬਾਰ, ਕੈਮਲੂਪਸ, ਕਨੇਡਾ .
 • ਗੁਰਦੁਆਰਾ ਸਾਹਿਬ, ਵਿਨੀਪੈਗ, ਕਨੇਡਾ .
 • ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਐਡਮਿੰਟਨ, ਕਨੇਡਾ .
 • ਨੌਜਵਾਨ ਸੰਗਤ, ਐਡਮਿੰਟਨ, ਕਨੇਡਾ .
 • ਗੁਰਦੁਆਰਾ ਖ਼ਾਲਸਾ ਕੇਅਰ ਫਾਊਂਡੇਸ਼ਨ, ਲੋਸ ਐਂਜਲਸ, ਯੂ. ਐਸ.ਏ .
 • ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿਆਟਲ, ਯੂ. ਐਸ.ਏ .
 • ਗੁਰਦਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਨਿਊ ਯਾਰਕ,ਯੂ. ਐਸ.ਏ .
 • ਗੁਰਦੁਆਰਾ ਸ੍ਰੀ ਰਵਿਦਾਸ ਜੀ, ਨਿਊਯਾਰਕ, ਯੂ. ਐਸ.ਏ .