Breaking News

News

News Category

ਗੁਰਮਤਿ ਪ੍ਰਚਾਰ ਕੇਂਦਰ ਗੋਇੰਦਵਾਲ, ਸਿੱਖੀ ਲਹਿਰ ਅਤੇ ਇਲਾਕਾ ਨਿਵਾਸੀਆਂ ਵਲੋਂ ਦਸਤਾਰ ਮੁਕਾਬਲਾ ਅਤੇ ਨਸ਼ਾ ਵਿਰੋਧੀ ਮਾਰਚ 26 ਜੁਲਾਈ 2018 ਨੂੰ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਗਿਆ |

ਦਸਤਾਰ ਮੁਕਾਬਲਾ ਅਤੇ ਨਸ਼ਾ ਵਿਰੋਧੀ ਮਾਰਚ

26 Jul,2018

ਗੁਰਮਤਿ ਪ੍ਰਚਾਰ ਕੇਂਦਰ ਗੋਇੰਦਵਾਲ, ਸਿੱਖੀ ਲਹਿਰ ਅਤੇ ਇਲਾਕਾ ਨਿਵਾਸੀਆਂ ਵਲੋਂ ਦਸਤਾਰ ਮੁਕਾਬਲਾ ਅਤੇ ਨਸ਼ਾ ਵਿਰੋਧੀ ਮਾਰਚ 26 ਜੁਲਾਈ 2018 ਨੂੰ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਗਿਆ |
ਦਸਤਾਰ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਅਾਂ ਨੂੰ ਸਨਮਾਨਿਤ ਕੀਤਾ ਗਿਅਾ। 
ਅੈਸ ਡੀ ਅੈਮ, ਡੀ ਅੈਸ ਪੀ ਅਤੇ ਅੈਸ ਅੈਚ ਓ ਨੂੰ ਨਸ਼ਿਅਾਂ ਨੂੰ ਰੋਕਣ ਲੲੀ ਮੰਗ ਪੱਤਰ ਵੀ ਦਿੱਤਾ ਗਿਅਾ। 
ਸਹਿਯੋਗ ਕਰਨ ਵਾਲੇ ਸਕੂਲਾਂ ਅਤੇ ੲਿਲਾਕਾ ਨਿਵਾਸੀਅਾਂ ਦਾ ਬਹੁਤ ਬਹੁਤ ਧੰਨਵਾਦ ਜੀ
-ਸਿਖ ਲਹਿਰ